ਡਾਂਗ ਮਾਰ ਕੇ ਪਾੜ ਦਿੱਤਾ ਸਿਰ! ਚੱਲਦੇ Cricket Match 'ਚ ਪੈ ਗਿਆ ਪੰਗਾ | Ludhiana News | OneIndia Punjabi

2023-03-10 0

ਲੁਧਿਆਣਾ 'ਚ ਇਕ ਕ੍ਰਿਕਟ ਮੈਚ ਖੂਨੀ ਝੜਪ 'ਚ ਬਦਲ ਗਿਆ । ਇਸ ਦੌਰਾਨ 5 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਲੋਕ ਪੀਜੀਆਈ 'ਚ ਦਾਖ਼ਲ ਨੇ, ਜਿਨ੍ਹਾਂ 'ਚੋਂ 1 ਨੌਜਵਾਨ ਕੋਮਾ 'ਚ ਚਲਾ ਗਿਆ ਏ । ਦਰਅਸਲ ਇਹ ਝਗੜਾ ਬੱਲੇਬਾਜ਼ ਦੇ ਆਊਟ ਹੋਣ 'ਤੇ ਸ਼ੁਰੂ ਹੋਇਆ ਸੀ ।
.
Tore the head by biting! A problem occurred in the ongoing cricket match.
.
.
.
#ludhiananews #punjabnews #cricketmatch

Videos similaires